BREAKING: ਸਿੱਖਿਆ ਵਿਭਾਗ ਵੱਲੋਂ ਨਾਨ ਟੀਚਿੰਗ ਸਟਾਫ ਨੂੰ ਬਦਲੀ ਕਰਵਾਉਣ ਲਈ ਦਿੱਤਾ ਹੋਰ ਮੌਕਾ, ਜਲਦੀ ਕਰੋ ਅਪਲਾਈ

ਪੰਜਾਬ ਸਿੱਖਿਆ ਵਿਭਾਗ ਦੇ ਨੋਟੀਫਿਕੇਸ਼ਨ ਨੂੰ 2/14/2020- 2edu3/2020487/1, ਮਿਤੀ 27.05.2020 ਰਾਹੀਂ Non Teaching Staff Transfer Policy-2020 ਜਾਰੀ ਕੀਤੀ ਗਈ ਸੀ। 


 ਵਿਭਾਗ ਵਲੋਂ ਨਾਨ ਟੀਚਿੰਗ ਸਟਾਫ ਦੀਆਂ ਪਹਿਲੇ ਗੇੜ ਦੀਆਂ ਬਦਲੀਆਂ ਦੇ ਹੁਕਮ ਜਾਰੀ ਕਰਨ ਉਪਰੰਤ ਖਾਲੀ ਹੋਈਆਂ ਅਸਾਮੀਆਂ ਵਿਰੁੱਧ ਜਿਨਾਂ ਨਾਨ ਟੀਚਿੰਗ ਸਟਾਫ ਨੇ ਪਹਿਲੇ ਗੇੜ ਵਿੱਚ ਬਦਲੀ ਨਹੀਂ ਕਰਵਾਈ ਨੂੰ ਬਦਲੀਆਂ ਦੇ ਦੂਜੇ ਗੇੜ ਵਿੱਚ ਬਦਲੀ ਅਪਲਾਈ ਕਰਨ ਲਈ ਸੱਦਾ ਦਿੱਤਾ  ਗਿਆ ਹੈ।


  ਜਿੰਨਾਂ ਨਾਨ ਟੀਚਿੰਗ ਸਟਾਫ ਵਲੋਂ ਬਦਲੀਆਂ ਦੇ ਪਹਿਲੇ ਗੇੜ ਵਿੱਚ ਆਪਣੇ ਵੇਰਵੇ ਨਹੀਂ ਭਰੇ ਜਾਂ ਅਧੂਰੇ ਭਰੇ ਉਹ ਮਿਤੀ 28.08.2021 ਤੋਂ ਮਿਤੀ 30.08.2021 ਤੱਕ ਆਪਣੇ ਵੇਰਵੇ ਈ ਪੰਜਾਬ ਪੋਰਟਲ ਤੇ Staff Login id ਤੇ ਲਾਗ ਇਨ ਕਰਕੇ ਭਰ/ਦਰੁੱਸਤ ਕਰ ਸਕਦੇ ਹਨ ਅਤੇ ਬਦਲੀ ਲਈ ਸਟੇਸ਼ਨ ਚੋਣ ਵਿਭਾਗ ਵਲੋਂ ਉਹਨਾਂ ਦੇ ਈ ਪੰਜਾਬ ਪੋਰਟਲ ਤੇ Staff Login id ਵਿੱਚ ਦਿਖਾਈ ਗਈ ਖਾਲੀ ਅਸਾਮੀਆਂ ਦੀ ਸੂਚੀ ਵਿਰੁੱਧ ਕਰ ਸਕਦੇ ਹਨ। 



  ਨਾਨ ਟੀਚਿੰਗ ਸਟਾਫ ਦੀ ਕੇਵਲ ਉਹ ਆਨਲਾਈਨ ਪ੍ਰਾਪਤ ਬਦਲੀ ਦੀ ਬੇਨਤੀ ਵਿਚਾਰੀ ਜਾਵੇਗੀ ਜਿਸ ਦਾ ਡਾਟਾ ਸਬੰਧਤ ਸਕੂਲ ਮੁੱਖੀ/ਡੀ.ਡੀ.ਓ ਵਲੋਂ ਤਸਦੀਕ ਹੋਇਆ ਹੋਵੇਗਾ। ਸਕੂਲ ਮੁੱਖੀ/ਡੀ.ਡੀ.ਓ ਮਿਤੀ 31.08.2021 ਤੱਕ ਡਾਟਾ ਵੈਰੀਫਾਈ ਕਰ ਸਕਦੇ ਹਨ

 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends